Instruction » Download Notification Regarding Admission To 2 Years D.El.Ed. Course
» Notice for Extension of Date

1
. ਵਿਦਿਆਰਥੀ ਵਲੋਂ ਇਸ਼ਤਿਹਾਰ ਅਤੇ ਹੇਠ ਲਿਖੀਆਂ ਹਦਾਇਤਾਂ ਨੂੰ ਚੰਗੀ ਤਰ੍ਹਾਂ ਪੜ੍ਹਨ ਉਪਰੰਤ ਹੀ ਰਜਿਸਟ੍ਰੇਸ਼ਨ ਕਰਵਾਈ ਜਾਵੇ|
2. ਯੋਗ ਵਿਦਿਆਰਥੀਆਂ ਵਲੋਂ ਪਹਿਲਾਂ ਰਜਿਸਟ੍ਰੇਸ਼ਨ ਕਰਵਾਈ ਜਾਵੇਗੀ ਜਿਸ ਦੀ ਆਖਰੀ ਮਿਤੀ 05-07-2015 ਹੈ|
3. ਰਜਿਸਟ੍ਰੇਸ਼ਨ ਉਪਰੰਤ ਵਿਦਿਆਰਥੀ ਵਲੋਂ ਦਿੱਤੇ ਮੋਬਾਇਲ ਨੰਬਰ ਅਤੇ ਈ-ਮੇਲ ਉੱਤੇ ਉਸ ਦਾ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਭੇਜਿਆ ਜਾਵੇਗਾ|
4. ਰਜਿਸਟ੍ਰੇਸ਼ਨ ਉਪਰੰਤ ਵਿਦਿਆਰਥੀ ਵੈਬਸਾਈਟ ਉੱਤੇ ਆਪਣਾ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਪਾ ਕੇ Login ਕਰਨਗੇ| Login ਹੋਣ ਉਪਰੰਤ ਵਿਦਿਆਰਥੀ ਵਲੋਂ ਬੈਂਕ ਚਲਾਨ ਜਨਰੇਟ ਕੀਤਾ ਜਾਵੇਗਾ|
5. ਬੈਂਕ ਵਿਚ ਫੀਸ ਰਜਿਸਟ੍ਰੇਸ਼ਨ ਤੋਂ ਅਗਲੇ ਦਿਨ ਜਮ੍ਹਾਂ ਕਰਵਾਈ ਜਾਵੇਗੀ| ਭਾਵ ਜੇਕਰ ਰਜਿਸਟ੍ਰੇਸ਼ਨ ਮਿਤੀ 20-06-2015 ਨੂੰ ਕਰਵਾਈ ਗਈ ਹੈ ਤਾਂ ਬੈਂਕ ਵਿਚ ਚਲਾਨ ਮਿਤੀ 21-06-2015 ਨੂੰ ਜਮ੍ਹਾਂ ਕਰਵਾਇਆ ਜਾਵੇਗਾ| ਬੈਂਕ ਵਿਚ ਫੀਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 07-07-2015 ਹੈ| ਬੈਂਕ ਵਿਚ ਫੀਸ ਬੈਂਕ ਸਮੇਂ ਦੋਰਾਨ ਹੀ ਜਮ੍ਹਾਂ ਕੀਤੀ ਜਾਵੇਗੀ|
 6. ਬੈਂਕ ਵਿਚ ਫੀਸ ਜਮ੍ਹਾਂ ਕਰਵਾਉਂਣ ਤੋਂ 24 ਘੰਟੇ ਵਿਚ ਬੈਂਕ ਵਲੋਂ ਆਪ ਦੀ ਫੀਸ confirm ਕਰ ਦਿੱਤੀ ਜਾਵੇਗੀ| ਫੀਸ confirm ਹੋਣ ਉਪਰੰਤ ਵਿਦਿਆਰਥੀ ਵੈਬਸਾਈਟ ਉੱਤੇ ਆਪਣਾ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਪਾ ਕੇ ਲਾਗਇਨ ਕਰਨਗੇ ਅਤੇ ਆਪਣਾ Application Form ਭਰ ਸਕਦੇ ਹਨ| Application Form ਭਰਨ ਦੀ ਆਖਰੀ ਮਿਤੀ 10-07-2015 ਹੈ|
7. Application Form ਭਰਨ ਉਪਰੰਤ ਇਸ ਦਾ printout ਜਰੂਰ ਲਿਆ ਜਾਵੇ| Application Form ਅਤੇ Bank Challan ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੀ ਜਾਵੇ ਕਿਉਂ ਕਿ ਕਾਊਂਸਲਿੰਗ ਸਮੇਂ ਇਹ ਦੋਵੇਂ ਦਸਤਾਵੇਜ ਆਪ ਵਲੋਂ ਪੇਸ਼ ਕਰਨੇ ਜਰੂਰੀ ਹਨ|
8. ਦਾਖਲੇ ਜਾਂ ਅਪਲਾਈ ਕਰਨ ਸਬੰਧੀ ਕਿਸੇ ਕਿਸਮ ਦੀ ਜਾਣਕਾਰੀ ਲਈ ਫੋਨ ਨੰਬਰ 0172-5212318, 5212332 ਉੱਤੇ ਜਾਂ ਈ-ਮੇਲ ssapunjab.mis@gmail.com ਉੱਤੇ ਸੰਪਰਕ ਕੀਤਾ ਜਾ ਸਕਦਾ ਹੈ|
 
  Login 
Registration Id *
Password *

Registration Closed...








Processing...

Please wait.

Powered by : State MIS Wing - Punjab